Tumgik
sanjeevjhanji · 1 year
Text
ਪੁਸਤਕ ਵਿਚਾਰ :: ਮੇਰੇ ਆਪਣੇ
ਪੁਸਤਕ ਵਿਚਾਰ :: ਮੇਰੇ ਆਪਣੇ ਸਵੈ-ਜੀਵਨੀ :: ਕੈਪਟਨ ਪੂਰਨ ਸਿੰਘ ਗਗੜਾ ਮੇਰੇ ਆਪਣੇ ਸਵੈ ਜੀਵਨੀ ਰਾਹੀਂ ਕੈਪਟਨ ਪੂਰਨ ਸਿੰਘ ਗਗੜਾ ਪਾਠਕਾਂ ਦੀ ਕਚਹਿਰੀ ਵਿੱਚ ਹਾਜ਼ਰ ਹਨ। ਉਹ ਇਸ ਤੋਂ ਪਹਿਲਾਂ ਵੀ ਉਹ 3 ਕਾਵਿ ਸੰਗ੍ਰਹਿ ਹਰਫ਼ਾਂ ਦੀ ਪਰਵਾਜ਼, ਕਲਮਾਂ ਦਾ ਕਾਫਲਾ ਅਤੇ ਕਰੂੰਬਲਾਂ ਪਾਠਕਾਂ ਅੱਗੇ ਰੱਖ ਚੁੱਕੇ ਹਨ। ਪਹਿਲੀਆਂ ਦੋ ਪੁਸਤਕਾਂ ਸਾਂਝਾ ਕਾਵਿ ਸੰਗ੍ਰਹਿ ਹੈ। ਮੌਜੂਦਾ ਸਵੈ ਜੀਵਨੀ ਮੁੱਖ ਤੌਰ ਤੇ ਤਿੰਨ ਹਿੱਸਿਆਂ ਵਿਚ ਵੰਡੀ ਹੋਈ ਹੈ। ਪਹਿਲੇ ਹਿੱਸੇ ਵਿੱਚ ਉਹ ਆਪਣੇ ਪਿਤਾ ਦੀ, ਦੂਜੇ ਹਿੱਸੇ ਵਿਚ…
Tumblr media
View On WordPress
0 notes
sanjeevjhanji · 1 year
Text
ਤੇ ਦਿਲ ਫਿਰ ਉਦਾਸ ਹੋ ਗਿਆ
ਕਹਾਣੀ ਸੰਗ੍ਰਹਿ : ਤੇ ਦਿਲ ਫਿਰ ਉਦਾਸ ਹੋ ਗਿਆ ਬਾਰੇ ਮੇਰੀ ਸੋਚ, ਮੇਰੇ ਵਿਚਾਰ ਬੀਤੇ ਦਿਨੀਂ ਸ਼ਬਦ ਅਦਬ ਪ੍ਰਕਾਸ਼ਨਾ ਵੱਲੋਂ ਪ੍ਰਕਸ਼ਿਤ 200 ਰੁਪਏ ਮੁੱਲ ਵਾਲੀ 110 ਸਫਿਆਂ ਦੀ ਸੋਹਣੀ ਦਿੱਖ ਵਾਲੀ ਜਸਵਿੰਦਰ ਸਿੰਘ ਛਿੰਦਾ ਦੀ ਕਿਤਾਬ “ਤੇ ਦਿਲ ਫਿਰ ਉਦਾਸ ਹੋ ਗਿਆ” ਮਿਲੀ। ਇਹ ਇੱਕ ਅਜਿਹੇ ਨਾਵਲਕਾਰ ਦਾ ਕਹਾਣੀ ਸੰਗ੍ਰਹਿ ਹੈ, ਜਿਹੜਾ ਕਿ ਇੱਕ ਸਫਲ ਪੱਤਰਕਾਰ, ਐਕਟਰ ਤੇ ਫ਼ਿਲਮਸਾਜ ਹੈ। ਆਪਣੇ ਗਰਭ ਵਿੱਚ 11 ਕਹਾਣੀਆਂ ਸਮਾਉਣ ਵਾਲੀ ਇਸ ਕਿਤਾਬ ‘ਚੋਂ ਜਿਵੇਂ ਜਿਵੇਂ ਕਹਾਣੀ ਨੂੰ ਪੜ੍ਹੀ ਜਾਉ ਤਿਵੇਂ…
Tumblr media
View On WordPress
0 notes
sanjeevjhanji · 1 year
Text
ਸਿਲੀਕੇਟ ਦੇ ਬੱਦਲਾਂ ਵਾਲੇ ਨਵੇਂ ਲੱਭੇ ਬਾਹਰੀ ਗ੍ਰਹਿ ਤੋਂ ਅਚੰਭਿਤ ਜਾਣਕਾਰੀ ਮਿਲਣ ਦੀ ਆਸ
ਸਿਲੀਕੇਟ ਦੇ ਬੱਦਲਾਂ ਵਾਲੇ ਨਵੇਂ ਲੱਭੇ ਬਾਹਰੀ ਗ੍ਰਹਿ ਤੋਂ ਅਚੰਭਿਤ ਜਾਣਕਾਰੀ ਮਿਲਣ ਦੀ ਆਸਇਹ ਖਲਕਤ ਅਥਾਹ ਹੈ। ਜਿੱਥੋਂ ਤੱਕ ਨਜ਼ਰ ਮਾਰੀਏ, ਜਿੱਥੋਂ ਤੱਕ ਸੋਚੀਏ, ਤੇ ਉਸ ਤੋਂ ਵੀ ਪਰ੍ਹੇ ਤੱਕ ਪੁਲਾੜ ਹੀ ਪੁਲਾੜ ਹੈ। ਅਰਬਾਂ-ਖਰਬਾਂ ਸੂਰਜ ਅਤੇ ਅਰਬਾਂ-ਖਰਬਾਂ ਹੀ ਗਲੈਕਸੀਆਂ ਹਨ। ਇਸ ਪੁਲਾੜ ਨੂੰ ਜਾਣਨ ਦੀ ਅਸੀਂ ਜਿੰਨੀ ਵੀ ਕੋਸ਼ਿਸ਼ ਕਰਦੇ ਹਾਂ, ਜਿੰਨੀਆਂ ਵੀ ਖੋਜਾਂ ਕਰਦੇ ਹਾਂ, ਇਸ ਵਿਚਲੇ ਗੁਝੇ ਰਹਸ ਉਨ੍ਹੇ ਹੀ ਹੋਰ ਗਹਿਰਾਂਦੇ ਜਾਂਦੇ ਹਨ। ਸਾਡੀ ਧਰਤੀ ਤੇ ਇਸ ਵਰਗੇ ਸੱਤ ਹੋਰ ਗ੍ਰਹਿ ਮਿਲ ਕੇ ਸੂਰਜ…
Tumblr media
View On WordPress
0 notes
sanjeevjhanji · 1 year
Text
ਸੂਰਜੀ ਟੱਬਰ ਤੋਂ ਬਾਹਰ ਨਵੇਂ ਗ੍ਰਹਿ ਦੀ ਖੋਜ ਨਵੇਂ ਰਾਜ਼ ਖੋਲੇਗੀ
ਸੂਰਜੀ ਟੱਬਰ ਤੋਂ ਬਾਹਰ ਨਵੇਂ ਗ੍ਰਹਿ ਦੀ ਖੋਜ ਨਵੇਂ ਰਾਜ਼ ਖੋਲੇਗੀਸੰਜੀਵ ਝਾਂਜੀ ਜਗਰਾਉਂ ਸੂਰਜੀ ਟੱਬਰ ਤੋਂ ਬਾਹਰ ਨਵੇਂ ਗ੍ਰਹਿ ਦੀ ਖੋਜ ਨਵੇਂ ਰਾਜ਼ ਖੋਲੇਗੀਸਾਇੰਸ ਇੱਕ ਅਜਿਹਾ ਵਿਸਾ ਹੈ, ਜਿਹੜਾ ਬੇਹੱਦ ਵਿਸ਼ਾਲ ਹੈ। ਇਸ ਬਾਰੇ ਜਾਣਨ ਦੀ ਸਭ ਦੀ ਹਮੇਸ਼ਾ ਤੋਂ ਹੀ ਇੱਛਾ ਰਹੀ ਹੈ। ਇਸ ਵਿੱਚ ਚੰਨ, ਤਾਰੇ, ਗ੍ਰਹਿ ਆਦਿ ਜਿਨ੍ਹਾਂ ਨੂੰ ਸਮੁੱਚੇ ਤੋਰ ’ਤੇ ਅਸੀਂ ਪੁਲਾੜ ਆਖਦੇ ਹਾਂ, ਉਸ ਨੂੰ ਅਤੇ ਉਸ ਬਾਰੇ ਜਾਣਨ ਦੀ ਤਾਂਘ ਹਮੇਸ਼ਾ ਤੋਂ ਹੀ ਰਹੀ ਹੈ। ਪੁਲਾੜ ਵਿੱਚ ਕੀ-ਕੀ ਹੈ, ਕਿੱਥੇ-ਕਿੱਥੇ ਹੈ, ਇਹ ਸਦਾ…
Tumblr media
View On WordPress
0 notes
sanjeevjhanji · 1 year
Text
ਤੂਤੀਆਂ ਕੁਦਰਤ ਵੱਲੋਂ ਮਨੁੱਖ ਨੂੰ ਦਿੱਤਾ ਇੱਕ ਸ਼ਾਨਦਾਰ ਤੋਰਫਾ ਹੈ
ਤੂਤੀਆਂ ਕੁਦਰਤ ਵੱਲੋਂ ਮਨੁੱਖ ਨੂੰ ਦਿੱਤਾ ਇੱਕ ਸ਼ਾਨਦਾਰ ਤੋਰਫਾ ਹੈ ਕੁਦਰਤ ਨੇ ਸਾਨੂੰ ਮੌਸਮ ਦੇ ਹਿਸਾਬ ਨਾਲ ਬਹੁਤ ਤਰ੍ਹਾਂ ਦੇ ਫ਼ਲਾਂ ਨਾਲ ਨਿਵਾਜਿਆ ਹੈ। ਆਪੋ ਆਪਣੀ ਤਸੀਰ ਅਤੇ ਗੁਣਾਂ ਅਨੁਸਾਰ ਇਹ ਫ਼ਲ ਸਾਡੇ ਸ਼ਰੀਰ ਦੀ ਖੁਰਾਕ ਵੀ ਹਨ, ਤੱਤਾਂ ਦਾ ਸ੍ਰੋਤ ਵੀ ਹਨ ਅਤੇ ਸੁਆਦਲੇ ਵੀ ਹਨ। ਗਰਮੀ ਦੀ ਆਮਦ ਹੁੰਦੇ ਸਾਰ ਹੀ ਇੱਕ ਖ਼ਾਸ ਕਿਸਮ ਦੇ ਦਰਖ਼ਤਾਂ ’ਤੇ ਇੱਕ ਛੋਟਾ ਜਿਹਾ ਫ਼ਲ ਲਗਦਾ ਹੈ ਜੋ ਸਾਇਜ਼ ਵਿੱਚ ਂਿੲੱਕ ਇੰਚ ਦੇ ਲਗਭਗ ਹੀ ਹੁੰਦਾ ਹੈ। ਇਹ ਤੂਤ ਦੇ ਦਰਖ਼ਤਾਂ ਨੂੰ ਲੱਗਦਾ ਹੈ ਅਤੇ ਇਨ੍ਹਾਂ…
Tumblr media
View On WordPress
0 notes
sanjeevjhanji · 1 year
Text
ਸਾਇੰਸ ਔਖੀ ਨਹੀਂ ਸਗੋਂ ਔਖੀ ਬਣਾ ਕੇ ਪੇਸ਼ ਕੀਤੀ ਗਈ ਹੈ
ਸਾਇੰਸ ਔਖੀ ਨਹੀਂ ਸਗੋਂ ਔਖੀ ਬਣਾ ਕੇ ਪੇਸ਼ ਕੀਤੀ ਗਈ ਹੈਬੱਚਿਆਂ ਦੀ ਪੜ੍ਹਾਈ ਜਨਮ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਪਰ ਰਸਮੀ ਤੌਰ ’ਤੇ ਬੱਚਾ ਓਦੋਂ ਪੜ੍ਹਨਾ ਸ਼ੁਰੂ ਕਰਦਾ ਹੈ, ਜਦੋਂ ਉਹ ਸਕੂਲੇ ਜਾਂਦਾ ਹੈ ਅਤੇ ਉਸਦਾ ਵਾ-ਵਾਸਤਾ ਕਿਤਾਬਾਂ ਨਾਲ ਪੈਂਦਾ ਹੈ। ਪਰ ਇਹ ਵੀ ਵੇਖਿਆ ਗਿਆ ਹੈ ਕਿ ਬੱਚਿਆਂ ਦੀ ਪੜ੍ਹਨ ਨਾਲੋਂ ਖੇਡਣ ਵਿੱਚ ਦਿਲਚਸਪੀ ਜ਼ਿਆਦਾ ਹੁੰਦੀ ਹੈ ਅਤੇ ਪੜ੍ਹਾਈ ਕਰਦੇ ਸਮੇਂ ਬੱਚੇ ਬੋਰੀਅਤ ਮਹਿਸੂਸ ਕਰਦੇ ਹਨ। ਵੱਖੋ-ਵੱਖਰੇ ਵਿਸ਼ਿਆਂ ਬਾਰੇ ਵਿਦਿਆਰਥੀਆਂ ਦੀ ਰਾਏ ਅੱਡੋ-ਅੱਡ ਹੁੰਦੀ ਹੈ। ਕੁਝ…
View On WordPress
0 notes
sanjeevjhanji · 2 years
Text
ਰੁੱਖ ਹੀ ਨਹੀਂ ਮੁੱਕ ਰਹੇ, ਦਰਖ਼ਤਾਂ ’ਤੇ ਚੜ੍ਹਨ ਉਤਰਨ ਦੀ ਕਲਾ ਵੀ ਗੁਆਚ ਰਹੀ ਹੈ।
ਰੁੱਖ ਹੀ ਨਹੀਂ ਮੁੱਕ ਰਹੇ, ਦਰਖ਼ਤਾਂ ’ਤੇ ਚੜ੍ਹਨ ਉਤਰਨ ਦੀ ਕਲਾ ਵੀ ਗੁਆਚ ਰਹੀ ਹੈ।
-ਸੰਜੀਵ ਝਾਂਜੀ, ਜਗਰਾਉਂ.
Tumblr media
View On WordPress
0 notes
sanjeevjhanji · 2 years
Text
ਗਰਮੀ ਦੀ ਰੁੱਤ ਦੀ ਲਾਟਰੀ ਹੈ ਜਾਮਨ
ਗਰਮੀ ਦੀ ਰੁੱਤ ਦੀ ਲਾਟਰੀ ਹੈ ਜਾਮਨ ਪੈਸੇ ਦੇ ਫੈਲਾਅ ਅਤੇ ਦੁਨੀਆ ਦੇ ਇੱਕ ਪਿੰਡ ਦਾ ਰੂਪ ਲੈ ਲੈਣ ਕਾਰਣ ਕਾਫੀ ਕੁਝ ਬਦਲ ਗਿਆ ਹੈ | ਤਰ੍ਹਾਂ–ਤਰ੍ਹਾਂ ਦੇ ਬੇਮੌਸਮੇ ਅਤੇ ਵਿਦੇਸ਼ੀ ਫ਼ਲ ਹੁਣ ਆਮ ਮਿਲ ਜਾਂਦੇ ਹਨ | ਸਿਆਣੇ ਕਿਹਾ ��ਰਦੇ ਸਨ ਕਿ ਫ਼ਲ ਹਮੇਸ਼ਾ ਮੌਸਮੀ ਹੀ ਖਾਣਾ ਚਾਹੀਦਾ ਹੈ | ਤੁਹਾਡੇ ਖਿੱਤੇ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਹੀ ਤੁਹਾਡੇ ਇਲਾਕੇ ਵਿੱਚ ਫ਼ਲ ਮਿਲਦੇ ਹਨ | ਜਿਵੇਂ ਅੰਬ ਹੈ, ਗਰਮ ਤਸੀਰ ਦਾ ਫ਼ਲ ਹੈ ‘ਤੇ ਕਿਹਾ ਜਾਂਦਾ ਹੈ ਕਿ ਸ਼ੂਗਰ ਲੈਵਲ ਨੂੰ ਵਧਾ ਦਿੰਦਾ ਹੈ | ਕੁਦਰਤ ਦਾ…
View On WordPress
0 notes
sanjeevjhanji · 3 years
Text
ਦੀਵੇ ਬਾਲ ਸਿਰਫ ਹਨੇਰਾ ਦੂਰ ਨਹੀਂ ਕਰਨਾ, ਹਰ ਦਿਲ ਰੁਸ਼ਨਾਉਣਾ ਹੈ।
ਦੀਵੇ ਬਾਲ ਸਿਰਫ ਹਨੇਰਾ ਦੂਰ ਨਹੀਂ ਕਰਨਾ, ਹਰ ਦਿਲ ਰੁਸ਼ਨਾਉਣਾ ਹੈ।
ਦੀਵੇ ਬਾਲ ਸਿਰਫ ਹਨੇਰਾ ਦੂਰ ਨਹੀਂ ਕਰਨਾ, ਹਰ ਦਿਲ ਰੁਸ਼ਨਾਉਣਾ ਹੈ। ਦੀਵਾਲੀ ਇਕ ਅਜਿਹਾ ਤਿਉਹਾਰ ਹੈ ਜਿਸਨੂੰ ਸਾਡੇ ਸਮਾਜ ਦਾ ਹਰ ਵਰਗ ਬੜੇ ਚਾਅ ਮਲਾਰ ਅਤੇ ਸ਼ਰਧਾ ਨਾਲ ਮਨਾਉਂਦਾ ਹੈ। ਇਹ ਤਿਉਹਾਰ ਸਮੁੱਚੇ ਭਾਈਚਾਰੇ ਨੂੰ ਇਕ ਮਾਲਾ ਦੇ ਵਿੱਚ ਪਿਰੋ ਕੇ ਰੱਖਦਾ ਹੈ।  ਇਸ ਦਿਨ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀਰਾਮ ਚੰਦਰ ਜੀ ਆਪਣੇ ਪਿਤਾ ਅਯੋਧਿਆ ਨਰੇਸ਼ ਮਹਾਰਾਜ ਦਸ਼ਰਥ ਦੇ ਵਚਨਾਂ ਨੂੰ ਫੁਲ ਚੜਾ ਕੇ 14 ਸਾਲਾਂ ਦਾ ਵਨਵਾਸ ਕੱਟਣ ਉਪਰੰਤ ਅਯੁਧਿਆ ਪਰਤੇ ਸਨ ਅਤੇ ਉਨ੍ਹਾਂ ਦੇ ਆਉਣ ਦੀ ਖੁਸ਼ੀ ’ਚ ਲੋਕਾਂ…
Tumblr media
View On WordPress
0 notes
sanjeevjhanji · 3 years
Text
ਰਿਸ਼ਤਿਆਂ ਦੀ ਮਰਿਆਦਾ ਅਤੇ ਸਮਾਜਿਕ ਬਰਾਬਰੀ ਹੀ ਦੀਵਾਲੀ ਹੈ।
ਰਿਸ਼ਤਿਆਂ ਦੀ ਮਰਿਆਦਾ ਅਤੇ ਸਮਾਜਿਕ ਬਰਾਬਰੀ ਹੀ ਦੀਵਾਲੀ ਹੈ।
ਰਿਸ਼ਤਿਆਂ ਦੀ ਮਰਿਆਦਾ ਅਤੇ ਸਮਾਜਿਕ ਬਰਾਬਰੀ ਹੀ ਦੀਵਾਲੀ ਹੈ। ਦੁਸ਼ਹਿਰੇ ਦਾ ਤਿਉਹਾਰ ਲੰਘਦੇ ਸਾਰ ਹੀ ਸਾਰਿਆਂ ਦਾ ਧਿਆਨ ਦੀਵਾਲੀ ’ਤੇ ਆ ਜਾਂਦਾ ਹੈ। ਸਭ ਚਾਅ ਅਤੇ ਮਲਾਰ ਨਾਲ ਦੀਵਾਲੀ ਦਾ ਇੰਤਜ਼ਾਰ ਕਰਨ ਲਗਦੇ ਹਨ। ਇਹ ਰੌਸ਼ਨੀਆਂ ਅਤੇ ਖੁਸ਼ੀਆਂ ਦਾ ਤਿਉਹਾਰ ਹੈ। ਜਿਉਂ ਹੀ ਬਦੀ ਉਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰੇ ਦਾ ਤਿਉਹਾਰ ਆਪਣੀ ਦਸਤਕ ਦੇ ਕੇ ਜਾਂਦਾ ਹੈ, ਹਰ ਬੱਚੇ ਬੁੱਢੇ, ਜਵਾਨ, ਹਰ ਨੌਕਰੀਪੇਸ਼ਾ ਇੰਸਾਨ ਅਤੇ ਹਰ ਦੁਕਾਨਦਾਰ ਦੇ ਮਨ ’ਚ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ…
Tumblr media
View On WordPress
0 notes
sanjeevjhanji · 4 years
Text
ਸੁੱਥਰੀ ਹੁੰਦੀ ਹੈ ਪ੍ਰਾਇਵੇਟ ਸਕੂਲਾਂ ਦੇ ਗਾਹਕਾਂ ਨਾਲ
ਸੁੱਥਰੀ ਹੁੰਦੀ ਹੈ ਪ੍ਰਾਇਵੇਟ ਸਕੂਲਾਂ ਦੇ ਗਾਹਕਾਂ ਨਾਲ
ਸੁੱਥਰੀ ਹੁੰਦੀ ਹੈ ਪ੍ਰਾਇਵੇਟ ਸਕੂਲਾਂ ਦੇ ਗਾਹਕਾਂ ਨਾਲ ਸੰਜੀਵ ਝਾਂਜੀ, ਜਗਰਾਉਂ
ਸੰਜੀਵ ਝਾਂਜੀ ਜਗਰਾਉਂ। ਸੰਪਰਕ : 8146121000
View On WordPress
0 notes
sanjeevjhanji · 4 years
Photo
Tumblr media
time time di gall ਟੈਮ ਟੈਮ ਦੀ ਗੱਲ : ਮੇਰੇ ਵਿਚਾਰ ਸੰਜੀਵ ਝਾਂਜੀ ਜਗਰਾਉਂ
0 notes
sanjeevjhanji · 4 years
Text
ਵੀਹ ਲੱਖ ਕਰੋੜ
ਉਹ ਵੀਹ ਲੱਖ ਕਰੋੜ ਦੀ ਚਰਚਾ ਕਰਦੇ ਤਾਂ ਦੇਖੇ, ਪਰ ਜ਼ਮੀਨੀ ਪੱਧਰ ਤੇ ਕਿਤੇ ਵੀਹ,ਲੱਖ ਅਤੇ ਕਰੋੜ ਵੀ ਨਹੀਂ ਦਿਖੇ ।
ਸੰਜੀਵ ਝਾਂਜੀ ਜਗਰਾਉਂ ।
View On WordPress
0 notes
sanjeevjhanji · 4 years
Text
“ਮਨ ਕੀ ਬਾਤ” ਆਲੇ ਦਾ ਕਿਹਾ ਸਿਰ-ਮੱਥੇ, ਪਰ ਪਰਨਾਲਾ ਓੱਥੇ ਦਾ ਓੱਥੇ
“ਮਨ ਕੀ ਬਾਤ” ਆਲੇ ਦਾ ਕਿਹਾ ਸਿਰ-ਮੱਥੇ, ਪਰ ਪਰਨਾਲਾ ਓੱਥੇ ਦਾ ਓੱਥੇ
Tumblr media
“ਮਨ ਕੀ ਬਾਤ” ਆਲੇ ਦਾ ਕਿਹਾ ਸਿਰ-ਮੱਥੇ, ਪਰ ਪਰਨਾਲਾ ਓੱਥੇ ਦਾ ਓੱਥੇ
= = = = = = = = = = = = = = = = = = = = = = = = = =
ਮੇਰੀ ਸੋਚ ਮੇਰੇ ਵਿਚਾਰ
                  ਸਾਡੇ ਮਾਨਯੋਗ “ਮਨ ਕੀ ਬਾਤ” ਆਲੇ  ਪ੍ਰਧਾਨਮੰਤਰੀ ਪਿਛਲੇ ਦਿਨੀਂ ਰੂ-ਬ-ਰੂ ਹੋ ਕੇ ਕਹਿੰਦੇ ਕਿ ਸਾਨੂੰ ਹੁਣ ਆਤਮ ਨਿਰਭਰ ਬਣਨਾ ਹੈ ………………….  ਆਤਮ ਨਿਰਭਰ  ਭਾਰਤ ਦਾ ਨਿਰਮਾਣ ਕਰਨਾ ਹੈ …………..  ਚੰਗੀ ਗੱਲ ਹੈ ਦੇਸ਼ ਨੂੰ ਆਤਮ ਨਿਰਭਰ ਬਣਨਾ ਵੀ ਚਾਹੀਦਾ ਹੈ …………… ਤਿੰਨ ਤਿੰਨ ਹਜ਼ਾਰ ਕਰੋੜ ਦੀਆਂ ਮੂਰਤੀਆਂ ਦੂਜੇ…
View On WordPress
0 notes
sanjeevjhanji · 4 years
Text
ONLINE ਟੀਚਿੰਗ
                                          ਮੇਰੇ ਵਿਚਾਰ
ਬੜਾ ਰਿਵਾਜ਼ ਜਿਹਾ ਚੱਲ ਪਿਆ …….ਆਹ ONLINE ਟੀਚਿੰਗ ਦਾ ……… ਸਾਰੇ ਪਾਸੇ ਬਸ ਹੁਣ ਤਾਂ ਇਹਦਾ ਹੀ ਰੋਲਾ ………………… ਬਚਿਆਂ ਨੂੰ ਸਮਝ ਆਉਂਦਾ ਕਿ ਨਹੀ, ਇਹ ਤਾਂ ਮੈਨੂੰ ਪਤਾ ਨਹੀਂ ………. ਪਰ ਮੇਰੀ ਸੋਚਣੀ ਆ  ਜਿਨ੍ਹਾਂ ਨੂੰ ਸਕੂਲੇ ਪੂਰਾ ਸਮਝ ਨਹੀਂ ਆਉਂਦਾ ਉਹਨਾਂ ਲਈ ਇਹ ONLINE ਟੀਚਿੰਗ ਲਾਹੇਬੰਦ ਨਹੀਂ ……………..
ਪਰ ਗੱਲ ਆਹ ਨਹੀਂ ਗੱਲ ਤਾਂ ਮੈਂ ਹੋਰ ਕਰਨ ਲੱਗਾ ਸੀ ……….. ਸਾਰੇ ਨਿਜੀ ਸਕੂਲਾਂ ਨੇ ਇਹ ONLINE ਟੀਚਿੰਗ ਸ਼ੁਰੂ ਕਰ ਲਈ…
View On WordPress
0 notes
sanjeevjhanji · 4 years
Text
ਸਰ ਜੀ ਮੈਡਮ ਜੀ
ਸਰ ਜੀ ਮੈਡਮ ਜੀ
ਗੱਲ ਕੋਈ ਬਾਹਲੀ ਤਾਂ ਨਹੀਂ, ਬਸ ਡੇਢ-ਦੋ ਕੁ ਵਰ੍ਹੇ ਪੁਰਾਣੀ ਐ ……… ਇੱਕ ਜ਼ਾਤੀ (ਪ੍ਰਾਇਵੇਟ) ਸਕੂਲ ਵਿੱਚ ਹੋ ਰਹੇ ਇੱਕ ਸੰਸਥਾ ਦੇ ਇਕ ਪ੍ਰੋਗਰਾਮ ਵਿੱਚ ਮੈਂ ਬਤੋਰ ਮਹਿਮਾਨ ਸ਼ਿਰਕਤ ਕਰਨ ਗਿਆ ਸੀ . ਕਈ ਸਕੂਲਾਂ ਦੇ ਬਚੇ ਓਥੇ ਭਾਗ ਲੈਣ ਆਏ ਹੋਏ ਸਨ ………. ਮੇਰਾ ਰੋਲ ਤਾਂ ਉਥੇ ਕੁਝ ਵੀ ਨਹੀਂ ਸੀ ਪਰ ਸੰਸਥਾ ਦੇ ਕਰਾਜ੍ਕੁੰਨ ਆਖਣ ਲੱਗੇ ਕਿ ਤੁਹਾਡੀ ਫਸਾਹਤ ਵਧੀਆ ਹੈ ………… ਤੁਸੀਂ ਵੀ ਬਾਅਦ ਵਿਚ ਆਪਣੇ ਵਿਚਾਰ ਇਸ ਮੁੱਦੇ ਤੇ ਪੇਸ਼ ਕਰਨਾ . ਉਹਨਾ ਦਾ ਮੁੱਦਾ ਸੀ , ”ਸਰ ਕਿ ਸਰ ਜੀ , ਮੈਡਮ ��ਿ ਮੈਡਮ…
View On WordPress
0 notes
sanjeevjhanji · 7 years
Text
ਡੱਬੀਦਾਰ ਸਾਫੇ ਦਾ ਪੰਜਾਬੀ ਗੱਭਰੂਆਂ ਦੇ ਦਿਲਾਂ ਤੇ ਰਾਜ
ਡੱਬੀਦਾਰ ਸਾਫੇ ਦਾ ਪੰਜਾਬੀ ਗੱਭਰੂਆਂ ਦੇ ਦਿਲਾਂ ਤੇ ਰਾਜ
Tumblr media
ਡੱਬੀਦਾਰ ਸਾਫੇ ਦਾ ਪੰਜਾਬੀ ਗੱਭਰੂਆਂ ਦੇ ਦਿਲਾਂ ਤੇ ਰਾਜ
ਵੱਖੋ–ਵੱਖਰੇ ਕਈ ਸੱਭਿਆਚਾਰਾਂ ਵਿੱਚ ਸਿਰ ਤੇ ਕਪੜਾ ਬੰਨ੍ਹਣ ਦਾ ਰਿਵਾਜ਼ ਰਿਹਾ ਹੈ। ਪੰਜਾਬੀ ਖਿੱਤੇ ਵਿੱਚ ਵੀ ਵੱਖੋ–ਵੱਖਰੀ ਕਿਸਮ ਦੀਆਂ ਪੱਗਾਂ ਬੰਨ੍ਹੀਆਂ ਜਾਂਦੀਆਂ ਹਨ। ਪੱਗ ਬੰਨ੍ਹਣ ਦੇ ਢੰਗ, ਤਰੀਕੇ, ਮਹੱਤਤਾ ਅਤੇ ਨਾਂ ਵੀ ਵੱਖ-ਵੱਖ ਮਿਲਦੇ ਹਨ। ਸਿਰ ਢਕਣ ਦੇ ਇਸ ਪਹਿਰਾਵੇ ਨੂੰ ਪੱਗੜੀ, ਦਸਤਾਰ, ਪੱਗ, ਚੀਰਾ, ਸਾਫਾ, ਪਰਨਾ, ਮੜ੍ਹਾਸਾ, ਕੇਸਕੀ, ਆਦਿ ਕਿਹਾ ਜਾਂਦਾ ਰਿਹਾ ਹੈ। ਹਰੇਕ ਵਿਅਕਤੀ ਦਾ ਪੱਗ ਬੰਨ੍ਹਣ ਦਾ ਤਰੀਕਾ ਕੁਝ ਵਖਰੇਵਾਂ ਜਿਹਾ…
View On WordPress
0 notes