Tumgik
sahil415-blog1 · 7 years
Video
What..
0 notes
sahil415-blog1 · 7 years
Photo
Tumblr media
0 notes
sahil415-blog1 · 7 years
Text
हरिवंशराय बच्चन की लिखी यह कविता ,(आज के दौर में प्रासंगिक )
ना दिवाली होती, और ना पठाखे बजते
ना ईद की अलामत, ना बकरे शहीद होते
तू भी इन्सान होता, मैं भी इन्सान होता,
…….काश कोई धर्म ना होता....
…….काश कोई मजहब ना होता....
ना अर्ध देते, ना स्नान होता
ना मुर्दे बहाए जाते, ना विसर्जन होता
जब भी प्यास लगती, नदीओं का पानी पीते
पेड़ों की छाव होती, नदीओं का गर्जन होता
ना भगवानों की लीला होती, ना अवतारों
का नाटक होता
ना देशों की सीमा होती , ना दिलों का
फाटक होता
ना कोई झुठा काजी होता, ना लफंगा साधु होता
ईन्सानीयत के दरबार मे, सबका भला होता
तू भी इन्सान होता, मैं भी इन्सान होता,
…….काश कोई धर्म ना होता.....
…….काश कोई मजहब ना होता....
कोई मस्जिद ना होती, कोई मंदिर ना होता
कोई दलित ना होता, कोई काफ़िर ना
होता
कोई बेबस ना होता, कोई बेघर ना होता
किसी के दर्द से कोई बेखबर ना होता
ना ही गीता होती , और ना कुरान होती,
ना ही अल्लाह होता, ना भगवान होता
तुझको जो जख्म होता, मेरा दिल तड़पता.
ना मैं हिन्दू होता, ना तू भी मुसलमान होता
तू भी इन्सान होता, मैं भी इन्सान होता।
*हरिवंशराय बच्चन*
0 notes
sahil415-blog1 · 7 years
Video
बिना प्रदूषण फैलाये कम से कम खर्च में पूरा परिवार फटाके का आनंद लेने का लाजवाब नुस्खा
0 notes
sahil415-blog1 · 7 years
Text
ੲਿੱਕ ਜਿੰਦਗੀ ੲਿਹ ਵੀ
ਪੇਰੰਟ ਟੀਚਰ ਮੀਟਿੰਗ ਦਾ ਨਾਮ ਸੁਨਦਿਅਾ ਸਾਡੇ ਸਾਹਮਣੇ ਵੰਨ ਸਵੰਨੇ ਸੂਟਾਂ ਚ ਲਿਪਟੀਅਾ, ਹਰਲ ਹਰਲ ਕਰਦੀਅਾ ਟੀਚਰਾ, ਨਵੇ ਨਵੇ ਡਿਜਾਨੀਰ ਕਪੜੇ ਪਾ, ਮਾ ਬਾਪ ਦੇ ਚਿਹਰੇ ਸਾਡੀਅਾ ਅੱਖਾ ਸਾਹਮਣੇ ਅਾ ਜਾਂਦੇ ਹਨ ਜੋ ਬੱਚਿਅਾ ਨੂੰ ਨਾਲ ਲੈ ਮਹਿੰਗੀਅਾ ਕਾਰਾ ਚੋ ੳੁਤਰਦੇ ੲਿਵੇ ਲੱਗਦੇ ਹਨ ਜਿਵੇ ੳੁਹ ਸਕੂਲ ਨਹੀ, ਕਿਸੇ ਵਿਅਾਹ ਦੇ ਫੰਕਸ਼ਨ ਚ ਜਾ ਰਹੇ ਹੋਣ. ਪਰ ਸਰਕਾਰੀ ਸਕੂਲਾ ਚ ਪੇਰੰਟ ਟੀਚਰ ਮੀਟਿੰਗ, ਸਰਕਾਰੀ ਡਾਕਾ ਪੂਰੀਅਾ ਕਰਨ ਦੇ ਵਕਤ ਤੋ ਵਕਤ ਕੱਡ ਕੇ ਖਾਨਾਪੂਰਤੀ ਜਿਹੀ, ਅਣਮੰਨੀ ਜਿਹੀ ਪਰਕਿਰਿਅਾ ਹੁੰਦੀ ਹੈ.
ਅਧਿਅਾਪਕਾ ਮੀਟਿੰਗ ਅਟੈਂਡ ਕਰ ਰਹੀ ਸੀ. ਸਾਫਾ ਜਿਹਾ ਬੰਨੀ, ਚਿੱਟੀ ਦਾਹੜੀ ਵਾਲਾ, ਸਾੳੂ ਜਿਹਾ ਛਲਕਦੀਅਾ ਜੁਿਹੀਅਾ ਅੱਖਾ ਲੈ ਕੇ ਹੱਥ ਜੋੜੀ ਬਾਬਾ, ਸਾੳੂ ਜਿਹੇ ਮੁੰਡੇ ਨਾਲ ਅੰਦਰ ਅਾੲਿਅਾ.ਕਮਲ, ਤੈਨੂੰ ਕਿੰਨੀ ਵਾਰੀ ਕਿਹਾ ਹੈ, ਤੈਨੂੰ ਕਿਹਾ ਹੈ, ਅਾਪਣੇ ਕਾਗਜ ਪੂਰੇ ਕਰਾ, ਨਹੀ ਤੇ ਵਜੀਫੇ ਦੇ ਕਾਗਜ ਅਸੀ ਨਹੀ ਭੇਜ ਸਕਦੇ. ਕਮਲ ਨੇ ਸਾੳੂ ਜਿਹੇ ਬਜੁਰਗ ਵੱਲ ਦੇਖਿਅਾ ਜੋ ਹੱਥ ਜੋੜੀ ਖੜਿਅਾ ਸੀ, ਹੋਲੀ ਜਿਹੇ ਰੋਂਦੀ ਜਿਹੀ ਅਵਾਜ ਚ ਮੈਡਮ ਨੂੰ ਕਹਿੰਦਾ ਜੀ ਵਜੀਫਾ ਨਾ ਮਿਲਿਅਾ ਤਾ .....ਵਾਕ ਅਧੂਰਾ ਹੀ ਛੱਡ ਕੇ ਕਹਿੰਦਾ, ਜੀ ਮੈ ਕਮਲ ਦਾ ਨਾਨਾ ਹਾ, ਮੇਰੇ ਕੋਲ ਹੀ ਰਹਿੰਦਾ ਹੈ ..ਛੋਟਾ ਜਿਹਾ ਸੀ ਪਿੳੁ ਮਰ ਗਿਅਾ, ੲਿਸਦੀ ਮਾਂ ੲਿਹਨੂੰ ਲੈ ਕੇ ਮੇਰੇ ਬੂਹੇ ਅਾ ਗੲੀ, ਜਵਾਨ ਧੀ ਨੂੰ ਕਿਸਤਰਾ ਬੂਹੇ ਬਿਠਾੲੀ ਰੱਖਦਾ, ੲਿਸਨੂੰ ਕੋਲ ਰੱਖ ਧੀ ਤੋਰ ਦਿੱਤੀ ...ਹੁਣ ਨਾ ਤੇ ਪਿੳੁ, ਨਾ ਤੇ ਮਾਂ ਦਾ ਅਧਾਰ ਕਾਰਡ ਮਿਲ ਸਕਦਾ. ਮੈਡਮ ਸੁੰਨ ਜਿਹੀ ਹੋ ਗੲੀ, ੳੁਹ ਵੀ ਮਜਬੂਰ ਸੀ ਸਰਕਾਰੀ ਕਾਗਜਾ ਤੋ. ਤੇ ਨਾਨਾ ਬੋਝ ਜਿਹਾ ਚੁੱਕੀ ਚਲਾ ਗਿਅਾ.
ਅਗਲੇ ਦਿਨ, ਕਲਾਸ ਚ ਕਿਸੇ ਨੇ ਸ਼ਿਕਾੲਿਤ ਲਗਾ ਤੀ, ਮੈਡਮ ਜੀ ਕਮਲ ਕੋਲ ਮੋਬਾੲਿਲ ਹੈ. ਗਿਅਾਰਵੀ, ਕੋ ਅੈਜੁਕੇਸ਼ਨ ਕਲਾਸ ਹੋਣ ਕਰਕੇ ਕਲਾਸ ਚ ਮੋਬਾੲਿਲ ਲਿਅਾੳੁਣ ਦੀ ਸਖਤ ਪਾਬੰਦੀ ਸੀ ...ਮੈਡਮ ਦੇ ਸੀਨੇ ਤੋ ਕੱਲ ਦੀ ਗੱਲਬਾਤ ਦਾ ਬੋਝ ਨਹੀ ਸੀ ੳੁਤਰਿਅਾ, ੳੁਸਦੀਅਾ ਅੱਖਾ ਅੱਗੋ ਨਮੀ ਵਾਲਾ ਰੋਦੀਅਾ ਜਿਹੀਅਾ ਅੱਖਾ ਵਾਲਾ ਸਾੳੂ ਜਿਹਾ ਬਜੁਰਗ ਅੱਗੇ ਹੀ ਨਹੀ ਸੀ ਜਾ ਰਿਹਾ.
ਮੈਡਮ ਨੇ ਪਿਅਾਰ ਨਾਲ ਪੁੱਛਿਅਾ, ਪੁੱਤਰ ੲਿਹ ਨਾਲ ਕਿੳੁ ਲਿਅਾੲਿਅਾ ਹੈ ...ਹੋਲੀ ਜਿਹੀ ਕਹਿੰਦਾ, ਕੱਲ ਨਾਨਾ ਜੀ ਅਾੲੇ ਸੀ, ਤਹਾਨੂੰ ਕਹਿੰਦੇ ਸੀ ੲਿਹ ਮੇਰੇ ਕੋਲ ਹੀ ਰਹਿੰਦਾ ਹੈ ...ਪਰ ੳੁਹ ਨਹੀ ਦੱਸ ਸਕੇ, ਹੁਣ ਮਾਮੇ ਲੜਦੇ ਹਨ ਨਾਨੇ ਨਾਲ ਕਿ ਮੈਨੂੰ ੳੁਹ ਕਿੳੁ ਘਰ ਰੱਖੀ ਫਿਰਦੇ ਹਨ, ਹੁਣ ਮੈ ਮਾਂ ਕੋਲ ਜਾ ਨਹੀ ਸਕਦਾ, ਨਾਨਾ ਘਰ ਨਹੀ ਰੱਖ ਸਕਦਾ, ਕਿਸੇ ਦੇ ਘਰ ਰਹਿੰਦਾ ਹਾ, ਨਾਨਾ ਫਿਕਰ ਕਰਦਾ ਹੈ ..ੳੁਸ ਨਾਲ ਗੱਲ ਕਰਨ ਲੲੀ ਫੋਨ ਨਾਨੇ ਨੇ ਲੈ ਕੇ ਦਿਤਾ ਹੈ ...ਪਰ ਜਿਥੇ ਰਹਿੰਦਾ ਹਾ ੳੁਥੇ ਘਰ ਰੱਖ ਨਹੀ ਸਕਦਾ ....ਨਾਲੇ ਹੁਣ ਤੇ ਤੁਸੀ ਕਹਿੰਦੇ ਹੋ ਵਜੀਫਾ ਵੀ ਨਹੀ ਮਿਲਣਾ...ਹੁਣ ਸ਼ਾੲਿਦ ਮੈ ਕੱਲ ਤੋ ਸਕੂਲ ਹੀ ਨਹੀ ਅਾੳੁਣਾ.
ਹੁਣ ਅੱਥਰੂ ਵਹਾੳੁਣ ਦੀ, ਮੈਡਮ ਦੀ ਵਾਰੀ ਸੀ, ੳੁਸ ਨੇ ਕਮਲ ਲੲੀ ਪਾਣੀ ਮੰਗਵਾੲਿਅਾ ਤੇ ਕਹਿੰਦੀ ਪੁੱਤਰ ਫੀਸ ਦੀ ਚਿੰਤਾ ਨਾ ਕਰ, ਕਾਪੀਅਾ, ਕਿਤਾਬਾ ਜਿਸ ਚੀਜ ਦੀ ਲੌੜ ਹੋਵੇਗੀ ੳੁਹ ਵੀ ਮਿੱਲ ਜਾੲੇਗੀ, ਫੋਨ ਸਵੇਰੇ ਅਾ ਕੇ ਮੈਨੂੰ ਜਮਾ ਕਰਵਾ ਦਿਅਾ ਕਰ, ਜਾਨ ਲੱਗਿਅਾ ਲੈ ਜਾੲਿਅਾ ਕਰ ਪਰ ਤੂੰ ਪੜਨਾ ਹੈ ਅਾਪਣੇ ਨਾਨੇ ਲੲੀ.
ਮੈ ਸੋਚ ਰਿਹਾ ਹਾ, ਸਰਕਾਰੀ ਸਕੂਲਾ ਚ ਕਿੰਨੇ ਹੀ ਕਮਲ, ਕੁਝ ੲਿਸਤਰਾ ਦੀ ਜਿੰਦਗੀ ਬਤੀਤ ਕਰ ਰਹੇ ਹਨ ਪਰ ੳੁਨਾ ਸਾਰਿਅਾ ਨੂੰ ਗੁਰਿੰਦਰ ਕੋਰ ਵਰਗੀ ਮੈਡਮ ਤੇ ਨਹੀ ਮਿਲ ਸਕਦੀ.
1 note · View note
sahil415-blog1 · 7 years
Text
हम सब अब कन्या पूजन करेँगे।कन्या पूजन के बाद कन्या रूपी स्त्री जाति का सम्मान,सुरक्षा , आदर,सुथरी नजर को भी याद रखें। ।। जय माता दी ।।
0 notes