Tumgik
#ਬੀਐਸਐਫ
sadahaqpunjabi · 3 years
Text
ਬੰਗਲਾਦੇਸ਼ ਸਰਹੱਦ ਤੋਂ ਭਾਰਤ ''ਚ ਦਾਖਲ ਹੋ ਰਹੇ ਚੀਨੀ ਘੁਸਪੈਠੀਏ ਨੂੰ BSF ਨੇ ਕੀਤਾ ਕਾਬੂ
ਬੰਗਲਾਦੇਸ਼ ਸਰਹੱਦ ਤੋਂ ਭਾਰਤ ''ਚ ਦਾਖਲ ਹੋ ਰਹੇ ਚੀਨੀ ਘੁਸਪੈਠੀਏ ਨੂੰ BSF ਨੇ ਕੀਤਾ ਕਾਬੂ #sadahaqurdu #saaddahaq #sadahaqhindi #sadahaq #sadahaqnews #sadahaqpb #facebook #instagram #twitter #google #saaddahaqnews #saaddahaqhindi #saaddahaqurdu #youtube #saaddahaqpunjabi
ਨਵੀਂ ਦਿੱਲੀ – ਬੰਗਲਾਦੇਸ਼ ਸਰਹੱਦ ਦੇ ਰਸਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿੱਚ ਦਾਖਲ ਹੋਏ ਦੀ ਕੋਸ਼ਿਸ਼ ਕਰ ਰਹੇ ਇੱਕ ਚੀਨੀ ਘੁਸਪੈਠੀਏ ਨੂੰ ਭਾਰਤੀ ਸੀਮਾ ਸੁਰੱਖਿਆ ਬਲ ਨੇ ਵੀਰਵਾਰ ਨੂੰ ਫੜ ਲਿਆ। ਪੁੱਛਗਿੱਛ ਵਿੱਚ ਚੀਨੀ ਘੁਸਪੈਠੀਏ ਨੇ ਆਪਣਾ ਨਾਮ ਹਾਨ ਜੁਨਵੇ ਦੱਸਿਆ ਹੈ, ਜੋ ਚੀਨ ਦੇ ਹੁਬੇਈ ਸੂਬੇ ਦਾ ਰਹਿਣ ਵਾਲਾ ਹੈ। ਪੁੱਛਗਿੱਛ ਅਤੇ ਉਸ ਦੇ ਕੋਲ ਮੌਜੂਦ ਪਾਸਪੋਰਟ ਤੋਂ ਪਤਾ ਚੱਲਦਾ ਹੈ ਕਿ ਉਹ 2 ਜੂਨ ਨੂੰ ਬੰਗਲਾਦੇਸ਼ ਦੇ ਢਾਕਾ ਪਹੁੰਚਿਆ ਸੀ ਅਤੇ ਆਪਣੇ ਇੱਕ ਦੋਸਤ ਦੇ ਕੋਲ ਬਿਜਨੈਸ ਵੀਜ਼ਾ ‘ਤੇ…
Tumblr media
View On WordPress
0 notes
greaterpunjab · 2 years
Text
ਅਮ੍ਰਿਤਸਰ: ਬੀ.ਐਸ.ਐਫ ਦੇ ਜਵਾਨ ਨੇ ਅੰਨ੍ਹੇਵਾਹ ਕੀਤੀ ਫਾਇਰਿੰਗ, 5 ਜਵਾਨਾਂ ਦੀ ਮੌਤ
ਅਮ੍ਰਿਤਸਰ: ਬੀ.ਐਸ.ਐਫ ਦੇ ਜਵਾਨ ਨੇ ਅੰਨ੍ਹੇਵਾਹ ਕੀਤੀ ਫਾਇਰਿੰਗ, 5 ਜਵਾਨਾਂ ਦੀ ਮੌਤ
ਬੀਐਸਐਫ ਦੇ ਹੈੱਡ ਕੁਆਰਟਰ ਖਾਸਾ ਵਿਖੇ ਡਿਊਟੀ ਵੱਧ ਲਏ ਜਾਣ ਤੇ ਜਵਾਨ ਨੇ ਚਲਾਈਆਂ ਗੋਲੀਆਂ ਡਿਊਟੀ ਤੇ ਤਾਇਨਾਤ 5 ਜਵਾਨਾਂ ਦੀ ਮੌਤ 6 ਜ਼ਖਮੀ ਅੰਮ੍ਰਿਤਸਰ ਦੇ ਬੀ ਐੱਸ ਐੱਫ ਸੈਕਟਰ ਖਾਸਾ ਅਟਾਰੀ ਰੋਡ ਵਿਖੇ ਡਿਊਟੀ ਤੇ ਤਾਇਨਾਤ ਇਕ ਜਵਾਨ ਨੇ ਡਿਊਟੀ ਵੱਧ ਲਏ ਜਾਣ ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਡਿਊਟੀ ਤੇ ਤਾਇਨਾਤ 5 ਜਵਾਨਾਂ ਨੂੰ ਮੌਕੇ ਤੇ ਮਾਰ ਦਿੱਤਾ ਤੇ 6 ਬੀਐਸਐਫ਼ ਜਵਾਨਾਂ ਨੂੰ ਜ਼ਖ਼ਮੀ ਕਰ ਦਿੱਤਾ। ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਅਨੁਸਾਰ ਬੀਐਸਐਫ ਦੇ ਅੰਮ੍ਰਿਤਸਰ ਮੁੱਖ ਦਫ਼ਤਰ ਖਾਸਾ ਅਟਾਰੀ…
View On WordPress
0 notes
osdsandeepbrar-blog · 4 years
Photo
Tumblr media
. ਅੱਜ ਫਾਜ਼ਿਲਕਾ ਸਰਹੱਦ ਦਾ ਦੌਰਾ ਕਰਦਿਆਂ ਬਹੁਤ ਖੁਸ਼ੀ ਹੋਈ, ਬੀਐਸਐਫ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜੋ ਸਾਡੇ ਦੇਸ਼ ਦੀ ਰੱਖਿਆ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। . Today It was a great pleasure to visit fazilka border, met Officials of #BSF and #Punjabpolice who are working hard day-night in order to protect our country. #india https://www.instagram.com/p/B4Xvfn6lc8i/?igshid=195oi0mav48ng
0 notes
ajcompany777 · 4 years
Text
VIDEO: BSF ਨੇ ਪਾਕਿਸਤਾਨ ਸਰਹੱਦ ਨਾਲ ਲੱਗਦੀ ਰਨਬੀਰ ਨਹਿਰ ਦੀ ਸਫਾਈ ਕੀਤੀ ਪੂਰੀ
VIDEO: BSF ਨੇ ਪਾਕਿਸਤਾਨ ਸਰਹੱਦ ਨਾਲ ਲੱਗਦੀ ਰਨਬੀਰ ਨਹਿਰ ਦੀ ਸਫਾਈ ਕੀਤੀ ਪੂਰੀ
ਪਾਕਿਸਤਾਨ ਦੇ ਇਤਰਾਜ਼ ਦੀ ਅਣਦੇਖੀ ਕਰਦਿਆਂ ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਨੇ ਬੁੱਧਵਾਰ ਨੂੰ ਜੰਮੂ ਜ਼ਿਲੇ ਵਿਚ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੀ ਰਣਬੀਰ ਨਹਿਰ ਤੋਂ ਗਾਰ ਕੱਢਣ ਦਾ ਕੰਮ ਪੂਰਾ ਕਰ ਲਿਆ। ਇਸ ਨਾਲ ਕਿਸਾਨਾਂ ਦੇ ਨਾਲ ਸਰਹੱਦ ਦੇ ਨੇੜੇ ਵਸਦੇ ਲੋਕਾਂ ਨੂੰ ਲੋੜੀਂਦੀ ਰਾਹਤ ਮਿਲੇਗੀ। ਇਹ ਜਾਣਕਾਰੀ ਬੀਐਸਐਫ ਦੇ ਬੁਲਾਰੇ ਨੇ ਦਿੱਤੀ।
  ਬੁਲਾਰੇ ਨੇ ਕਿਹਾ ਕਿ ਨਹਿਰ ਦਾ ਕੰਮ ਪਾਕਿਸਤਾਨੀ ਰੇਂਜਰਾਂ ਵੱਲੋਂ ਸਰਹੱਦ ਪਾਰ ਤੋਂ ਕੀਤੀ ਜਾ ਰਹੀ ਗੋਲੀਬਾਰੀ ਦੇ ਖਦਸ਼ੇ ਵਿਚਕਾਰ ਅਰਨੀਆ ਅਤੇ…
View On WordPress
0 notes
ਖ਼ਬਰਾਂ ਆਸ ਪਾਸ ਦੀਆਂ
ਖ਼ਬਰਾਂ ਆਸ ਪਾਸ ਦੀਆਂ
ਪਾਕਿ ਨੇ ਭਾਰਤ ਨੂੰ ਸੌਂਪਿਆ ਅਭਿਨੰਦਨ
By: ਏਬੀਪੀ ਸਾਂਝਾ | Updated: 01 Mar 2019
ਚੰਡੀਗੜ੍ਹ: ਪਾਕਿਸਤਾਨੀ ਰੇਂਜਰਾਂ ਨੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤੀ ਬੀਐਸਐਫ ਦੇ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਨੂੰ ਇਸਲਾਮਾਬਾਦ ਤੋਂ ਲਾਹੌਰ ਲਿਆਂਦਾ ਗਿਆ ਤੇ ਉੱਥੋਂ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਨੂੰ ਸੌਪਿਆ ਗਿਆ। ਉਨ੍ਹਾਂ ਦੇ ਵਤਨ ਵਾਪਸ ਪਰਤ ਬਾਅਦ ਤੁਰੰਤ ਏਅਰਫੋਰਸ ਦੀ ਪ੍ਰੈੱਸ ਕਾਨਫਰੰਸ ਹੋਈ। ਅਫ਼ਸਰਾਂ ਨੇ ਕਿਹਾ ਕਿ ਅਭਿਨੰਦਨ ਨੂੰ ਮੈਡੀਕਲ ਲਈ ਭੇਜਿਆ ਗਿਆ…
View On WordPress
0 notes
8566986335 · 6 years
Video
youtube
ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਝਟਕੇ ਨਾਲ ਠੱਪ ਹੋਣ ਤੋਂ ਬਾਅਦ ਪਾਕਿਸਤਾਨ ਨੇ ਇੱਕ ਵਾਰ ਫਿਰ ਗੱਲਬਾਤ ਨੂੰ ਦੋਵਾਂ ਮੁਲਕਾਂ ਵਿਚਲੇ ਵਿਵਾਦਾਂ ਨੂੰ ਸੁਲਝਾਉਣ ਦਾ ਇਹ ਹੀ ਇਕੋ ਇਕ ਰਾਹ ਦੱਸਿਆ ਹੈ। ਪਾਕਿਸਤਾਨ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਖੋਲ੍ਹਣਾ ਪਾਕਿਸਤਾਨ ਤੇ ਭਾਰਤ ਵਿਚਾਲੇ ਗੱਲਬਾਤ ਬਿਨਾ ਸੰਭਵ ਨਹੀਂ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਕਿਸਤਾਨ ਆਪਣੇ ਗੁਆਂਢੀ ਨਾਲ ਮਿਲ ਕੇ ਰਹਿਣ ਦੀ ਕੋਸ਼ਿਸ਼ ਕਰ ਸਕਦਾ ਹੈ। ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਫੈਸਲ ਨੇ ਕਿਹਾ ਕਿ ਜੇ ਦੋਵਾਂ ਮੁਲਕਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੁੰਦੀ ਤਾਂ ਕੁਝ ਨਹੀਂ ਹੋ ਸਕਦਾ। ਜ਼ਿਕਰਯੋਗ ਹੈ ਕਿ ਕਸ਼ਮੀਰ ਵਿੱਚ ਪਾਕਿਸਤਾਨੀ ਦਹਿਸ਼ਤਗਰਦਾਂ ਦੀਆਂ ਕਾਰਵਾਈਆਂ ਤੇ ਬੀਐਸਐਫ ਜਵਾਨ ਦੀ ਲਾਸ਼ ਨਾਲ ਬਦਸਲੂਕੀ ਕਰਨ ਦੀਆਂ ਘਟਨਾਵਾਂ ਤੋਂ ਬਾਅਦ ਪਿਛਲੇ ਮਹੀਨੇ ਭਾਰਤ ਨੇ ਨਿਊਯਾਰਕ ਵਿੱਚ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਹੋਣ ਵਾਲੀ ਮੀਟਿੰਗ ਵੀ ਰੱਦ ਕਰ ਦਿੱਤੀ ਸੀ। ਸਾਰਕ ਕਾਨਫਰੰਸ ਬਾਰੇ ਫੈਸਲ ਨੇ ਕਿਹਾ ਕਿ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਮੀਟਿੰਗ ਤੋਂ ਇਲਾਵਾ ਪਾਕਿਸਤਾਨ ਨੇ ਸਾਰੇ ਦੱਖਣੀ ਏਸ਼ਿਆਈ ਮੁਲਕਾਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਦਾ ਇਸਲਾਮਾਬਾਦ ਸੰਮੇਲਨ ਬਾਰੇ ਰੱਵਈਆ ਸਾਕਾਰਾਤਮਕ ਸੀ, ਪਰ ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਇਸ ਵਿੱਚ ਅੜਿੱਕੇ ਡਾਹ ਰਿਹਾ ਹੈ। ਫੈਜ਼ਲ ਨੇ ਕਿਹਾ ਕਿ ਪਿਛਲਾ ਸਾਰਕ ਸੰਮੇਲਨ 2014 ਵਿੱਚ ਕਾਠਮੰਡੂ ਵਿੱਚ ਹੋਇਆ ਸੀ ਤੇ 2016 ਦਾ ਸੰਮੇਲਨ ਪਾਕਿਸਤਾਨ ਵਿੱਚ ਹੋਣਾ ਸੀ ਪਰ ਉੜੀ ਸੈਕਟਰ ਵਿੱਚ ਭਾਰਤੀ ਫੌਜੀ ਕੈਂਪ ’ਤੇ ਹੋਏ ਦਹਿਸ਼ਤੀ ਹਮਲੇ ਬਾਅਦ ਭਾਰਤ ਦੇ ਨਾਲ-ਨਾਲ ਕੂਟਨੀਤਕ ਕਾਰਨ ਬੰਗਲਾਦੇਸ਼, ਭੂਟਾਨ ਅਤੇ ਅਫਗਾਨਿਸਤਾਨ ਵੱਲੋਂ ਸੰਮੇਲਨ ਵਿੱਚ ਸ਼ਮੂਲੀਅਤ ਕਰਨ ਤੋਂ ਇਨਕਾਰ ਕਰਨ ’ਤੇ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।
0 notes
sikhsiyasat · 7 years
Text
ਕਸ਼ਮੀਰ: ਛੁੱਟੀ 'ਤੇ ਘਰ ਆਏ ਭਾਰਤੀ ਬੀਐਸਐਫ ਮੁਲਾਜ਼ਮ ਦਾ ਅਣਪਛਾਤੇ ਹਮਲਾਵਰਾਂ ਵਲੋਂ ਕਤਲ
ਪੂਰੀ ਖਬਰ/ਲਿਖਤ ਪੜ੍ਹੋ: @ http://bit.ly/2xK0T88
ਜੰਮੂ ਕਸ਼ਮੀਰ ਦੇ ਜ਼ਿਲ੍ਹਾ ਬਾਂਦੀਪੋਰਾ ਵਿੱਚ ਬੁੱਧਵਾਰ ਦੀ ਰਾਤ ਅਣਪਛਾਤੇ ਹਮਲਾਵਰਾਂ ਨੇ ਭਾਰਤੀ ਬੀਐਸਐਫ ਦੇ ਮੁਲਾਜ਼ਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜੰਮੂ ਕਸ਼ਮੀਰ ਪੁਲਿਸ ਨੇ ਇਸ ਹਮਲੇ ਲਈ ਲਸ਼ਕਰ-ਏ-ਤੋਇਬਾ ਨੂੰ ਜ਼ਿੰਮੇਵਾਰ ਦੱਸਿਆ ਹੈ।
ਪੂਰੀ ਖਬਰ/ਲਿਖਤ ਪੜ੍ਹੋ: @ http://www.sikhsiyasat.info/2017/09/kashmir-muslim-bsf-man-killed-by-unidentified-arms-attackers/
0 notes
bhakna · 7 years
Video
youtube
Punjabi Latest News Today ਛੇ ਜ਼ਿਲ੍ਹਿਆ ਦੇ ਕਿਸਾਨਾਂ ਬੀਐਸਐਫ ਖਿਲਾਫ ਡਟੇ | Punj...
0 notes
greaterpunjab · 2 years
Text
ਹੁਣ ਸਰਹੱਦਾਂ ਦੀ ਰਾਖੀ ਕਰਨਗੇ ਰੋਬੋਟ - Robots will now guard the borders
ਹੁਣ ਸਰਹੱਦਾਂ ਦੀ ਰਾਖੀ ਕਰਨਗੇ ਰੋਬੋਟ – Robots will now guard the borders
ਨਵੀਂ ਦਿੱਲੀ: ਕੇਂਦਰੀ ਸਰਹੱਦੀ ਬਲ (ਬੀ.ਐੱਸ.ਐੱਫ.) ਨੇ ਇਸ ਦਿਸ਼ਾ 'ਚ ਕਦਮ ਵਧਾਇਆ ਹੈ ���ਾਂ ਕਿ ਦੇਸ਼ ਦੀ ਸਰਹੱਦ 'ਤੇ ਅੱਤਵਾਦੀਆਂ ਦੀ ਘੁਸਪੈਠ ਨੂੰ ਪੂਰੀ ਤਰ੍ਹਾਂ ਨਾਲ ਰੋਕਿਆ ਜਾਵੇ। ਪੰਜਾਬ 'ਚ ਸਰਹੱਦ 'ਤੇ ਨਿਗਰਾਨੀ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਦੋ ਰੋਬੋਟ ਤਾਇਨਾਤ ਕੀਤੇ ਗਏ ਹਨ। ਰੋਬੋਟ ਰਾਤ ਨੂੰ ਬਾਰਡਰ ਦੀ ਨਿਗਰਾਨੀ ਕਰਦੇ ਹਨ। ਕਿਸੇ ਵੀ ਗਤੀਵਿਧੀ ਦੀ ਸੂਰਤ ਵਿੱਚ ਬੀਐਸਐਫ ਨੂੰ ਚੌਕਸ ਕਰ ਦਿੱਤਾ ਜਾਂਦਾ ਹੈ। ਸ਼ੁਰੂਆਤ ਵਿੱਚ ਦੋ ਰੋਬੋਟਾਂ ਰਾਹੀਂ ਸਰਹੱਦੀ ਸੁਰੱਖਿਆ ਦੀ ਜਾਂਚ ਸ਼ੁਰੂ…
Tumblr media
View On WordPress
0 notes
sadahaqpunjabi · 3 years
Text
ਡੀਜੀਪੀ ਦਿਨਕਰ ਗੁਪਤਾ ਨੇ ਡਰੋਨਾਂ ਕਾਰਨ ਵੱਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਬੀਐਸਐਫ ਅਤੇ ਪੰਜਾਬ ਪੁਲਿਸ ਵਿਚਾਲੇ ਬਿਹਤਰ ਤਾਲਮੇਲ ਦੀ ਕੀਤੀ ਮੰਗ
ਡੀਜੀਪੀ ਦਿਨਕਰ ਗੁਪਤਾ ਨੇ ਡਰੋਨਾਂ ਕਾਰਨ ਵੱਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਬੀਐਸਐਫ ਅਤੇ ਪੰਜਾਬ ਪੁਲਿਸ ਵਿਚਾਲੇ ਬਿਹਤਰ ਤਾਲਮੇਲ ਦੀ ਕੀਤੀ ਮੰਗ #sadahaqurdu #saaddahaq #sadahaqhindi #sadahaq #sadahaqnews #sadahaqpb #facebook #instagram #twitter #google #saaddahaqnews #saaddahaqhindi #saaddahaqurdu #youtube #saaddahaqpunjabi
ਡੀਜੀਪੀ ਨੇ ਸੀਪੀਜ਼/ਐਸਐਸਪੀਜ਼ ਨੂੰ ਰਾਤ ਸਮੇਂ ਨਾਕਿਆਂ ਵਿੱਚ ਵਾਧਾ ਕਰਨ ਅਤੇ ਵੱਧ ਤੋਂ ਵੱਧ ਵਾਹਨਾਂ ਦੀ ਚੈਕਿੰਗ ਨੂੰ ਯਕੀਨੀ ਬਣਾਉਣ ਦੇ ਦਿੱਤੇ ਆਦੇਸ਼ ਗੁਰਦਾਸਪੁਰ, 29 ਜੂਨ – ਸਬੂਤ ਅਧਾਰਤ ਅਤੇ ਸਰਗਰਮ ਪੁਲਿਸਿੰਗ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਸ੍ਰੀ ਦਿਨਕਰ ਗੁਪਤਾ ਨੇ ਅੱਜ ਸੀਮਾ ਸੁਰੱਖਿਆ ਬਲ (ਬੀਐਸਐਫ) ਨੂੰ ਪੰਜਾਬ ਦੀਆਂ ਸਰਹੱਦਾਂ ‘ਤੇ ਡਰੋਨਾਂ ਦੀਆਂ ਗਤੀਵਿਧੀਆਂ, ਜੋ ਕੌਮੀ ਸੁਰੱਖਿਆ ‘ਤੇ ਨਵੇਂ ਖ਼ਤਰੇ ਵਜੋਂ ਸਾਹਮਣੇ ਆ ਰਹੀਆਂ ਹਨ ਅਤੇ ਜਿਸ…
Tumblr media
View On WordPress
0 notes
8566986335 · 6 years
Text
https://youtu.be/a6zjo3sLLH0pakistan ays opening of Kartarpur corridor linked with start of talks with India
pakistan ays opening of Kartarpur corridor linked with start of talks with India ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਝਟਕੇ ਨਾਲ ਠੱਪ ਹੋਣ ਤੋਂ ਬਾਅਦ ਪਾਕਿਸਤਾਨ ਨੇ ਇੱਕ ਵਾਰ ਫਿਰ ਗੱਲਬਾਤ ਨੂੰ ਦੋਵਾਂ ਮੁਲਕਾਂ ਵਿਚਲੇ ਵਿਵਾਦਾਂ ਨੂੰ ਸੁਲਝਾਉਣ ਦਾ ਇਹ ਹੀ ਇਕੋ ਇਕ ਰਾਹ ਦੱਸਿਆ ਹੈ। ਪਾਕਿਸਤਾਨ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਖੋਲ੍ਹਣਾ ਪਾਕਿਸਤਾਨ ਤੇ ਭਾਰਤ ਵਿਚਾਲੇ ਗੱਲਬਾਤ ਬਿਨਾ ਸੰਭਵ ਨਹੀਂ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਕਿਸਤਾਨ ਆਪਣੇ ਗੁਆਂਢੀ ਨਾਲ ਮਿਲ ਕੇ ਰਹਿਣ ਦੀ ਕੋਸ਼ਿਸ਼ ਕਰ ਸਕਦਾ ਹੈ। ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਫੈਸਲ ਨੇ ਕਿਹਾ ਕਿ ਜੇ ਦੋਵਾਂ ਮੁਲਕਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੁੰਦੀ ਤਾਂ ਕੁਝ ਨਹੀਂ ਹੋ ਸਕਦਾ। ਜ਼ਿਕਰ��ੋਗ ਹੈ ਕਿ ਕਸ਼ਮੀਰ ਵਿੱਚ ਪਾਕਿਸਤਾਨੀ ਦਹਿਸ਼ਤਗਰਦਾਂ ਦੀਆਂ ਕਾਰਵਾਈਆਂ ਤੇ ਬੀਐਸਐਫ ਜਵਾਨ ਦੀ ਲਾਸ਼ ਨਾਲ ਬਦਸਲੂਕੀ ਕਰਨ ਦੀਆਂ ਘਟਨਾਵਾਂ ਤੋਂ ਬਾਅਦ ਪਿਛਲੇ ਮਹੀਨੇ ਭਾਰਤ ਨੇ ਨਿਊਯਾਰਕ ਵਿੱਚ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਹੋਣ ਵਾਲੀ ਮੀਟਿੰਗ ਵੀ ਰੱਦ ਕਰ ਦਿੱਤੀ ਸੀ। ਸਾਰਕ ਕਾਨਫਰੰਸ ਬਾਰੇ ਫੈਸਲ ਨੇ ਕਿਹਾ ਕਿ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਮੀਟਿੰਗ ਤੋਂ ਇਲਾਵਾ ਪਾਕਿਸਤਾਨ ਨੇ ਸਾਰੇ ਦੱਖਣੀ ਏਸ਼ਿਆਈ ਮੁਲਕਾਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਦਾ ਇਸਲਾਮਾਬਾਦ ਸੰਮੇਲਨ ਬਾਰੇ ਰੱਵਈਆ ਸਾਕਾਰਾਤਮਕ ਸੀ, ਪਰ ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਇਸ ਵਿੱਚ ਅੜਿੱਕੇ ਡਾਹ ਰਿਹਾ ਹੈ। ਫੈਜ਼ਲ ਨੇ ਕਿਹਾ ਕਿ ਪਿਛਲਾ ਸਾਰਕ ਸੰਮੇਲਨ 2014 ਵਿੱਚ ਕਾਠਮੰਡੂ ਵਿੱਚ ਹੋਇਆ ਸੀ ਤੇ 2016 ਦਾ ਸੰਮੇਲਨ ਪਾਕਿਸਤਾਨ ਵਿੱਚ ਹੋਣਾ ਸੀ ਪਰ ਉੜੀ ਸੈਕਟਰ ਵਿੱਚ ਭਾਰਤੀ ਫੌਜੀ ਕੈਂਪ ’ਤੇ ਹੋਏ ਦਹਿਸ਼ਤੀ ਹਮਲੇ ਬਾਅਦ ਭਾਰਤ ਦੇ ਨਾਲ-ਨਾਲ ਕੂਟਨੀਤਕ ਕਾਰਨ ਬੰਗਲਾਦੇਸ਼, ਭੂਟਾਨ ਅਤੇ ਅਫਗਾਨਿਸਤਾਨ ਵੱਲੋਂ ਸੰਮੇਲਨ ਵਿੱਚ ਸ਼ਮੂਲੀਅਤ ਕਰਨ ਤੋਂ ਇਨਕਾਰ ਕਰਨ ’ਤੇ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ।
0 notes
8566986335 · 6 years
Link
ਚੌਦਾਂ ਅਗਸਤ ਨੂੰ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਦੇ ਸਬੰਧ ਵਿੱਚ ਅੱਜ ਵਾਹਗਾ ਸਰਹੱਦ ’ਤੇ ਦੋਵਾਂ ਦੇਸ਼ਾਂ ਦੇ ਜਵਾਨਾਂ ਨੇ ਆਪਸੀ ਸਾਂਝ ਦੀ ਵੱਖਰੀ ਮਿਸਾਲ ਪੇਸ਼ ਕੀਤੀ। ਇਸ ਮੌਕੇ ਪਾਕਿਸਤਾਨੀ ਰੇਂਜਰਾਂ ਨੇ ਭਾਰਤੀ ਜਵਾਨਾਂ ਨੂੰ ਮਠਿਆਈਆਂ ਵੰਡੀਆਂ। ਪਾਕਿਸਤਾਨ ਦੇ ਪੰਜਾਬ ਫਰੰਟੀਅਰ ਦੇ ਵਿੰਗ ਕਮਾਂਡਰ ਬਿਲਾਲ ਅਹਿਮਦ ਨੇ ਭਾਰਤ ਦੇ ਬੀਐਸਐਫ ਅਧਿਕਾਰੀਆਂ ਨੂੰ ਮਿਠਾਈ ਭੇਟ ਕੀਤੀ। ਭਾਰਤੀ ਫੌਜ ਵੱਲੋਂ ਕਮਾਂਡੈਂਟ ਸੁਦੀਪ ਨੇ ਇਹ ਮਿਠਾਈ ਹਾਸਲ ਕੀਤੀ। ਭਾਰਤ ਵੱਲੋਂ ਵੀ ਕੱਲ੍ਹ ਬੀਐਸਐਫ ਦੇ ਅਧਿਕਾਰੀ ਵੀ ਇਸੇ ਤਰ੍ਹਾਂ ਪਾਕਿਸਤਾਨੀ ਫੌਜੀਆਂ ਮਠਿਆਈ ਭੇਟ ਕਰਨਗੇ। ਬੀਐਸਐਫ ਅਧਿਕਾਰੀਆਂ ਨੇ ਕਿਹਾ ਕਿ ਇਹ ਪੁਰਾਣੀ ਪਰੰਪਰਾ ਹੈ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ। ਇਸ ਤਹਿਤ ਦੋਵੇਂ ਦੇਸ਼ਾਂ ਦੀਆਂ ਫੌਜਾਂ ਇੱਕ ਦੂਜੇ ਨੂੰ ਵਧਾਈ ਦਿੰਦੀਆਂ ਹਨ। ਪਾਕਿਸਤਾਨ ਵੱਲੋਂ ਅੱਜ ਪਾਕਿਸਤਾਨੀ ਪਾਸੇ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਜਦ ਕਿ ਬੀਐਸਐਫ ਵੱਲੋਂ ਕੱਲ੍ਹ ਵਾਹਗਾ ਸਰਹੱਦ ’ਤੇ ਰੰਗਾਰੰਗ ਪ੍ਰੋਗਰਾਮ ਕਰਾਇਆ ਜਾਵੇਗਾ। ਭਾਰਤ ਤੇ ਪਾਕਿਸਤਾਨ ਇਕੱਠੇ ਆਜ਼ਾਦ ਹੋਏ ਸਨ, ਸਿਰਫ ਇਨ੍ਹਾਂ ਵਿੱਚ ਇੱਕ ਦਿਨ ਦਾ ਫਰਕ ਸੀ।
0 notes
8566986335 · 6 years
Text
ਪਾਕਿਸਤਾਨੀ ਰੇਂਜਰਾਂ ਨੇ ਭਾਰਤੀ ਫੌਜੀਆਂ ਨੂੰ ਵੰਡੀ ਮਠਿਆਈ ਚੌਦਾਂ ਅਗਸਤ ਨੂੰ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਦੇ ਸਬੰਧ ਵਿੱਚ ਅੱਜ ਵਾਹਗਾ ਸਰਹੱਦ ’ਤੇ ਦੋਵਾਂ ਦੇਸ਼ਾਂ ਦੇ ਜਵਾਨਾਂ ਨੇ ਆਪਸੀ ਸਾਂਝ ਦੀ ਵੱਖਰੀ ਮਿਸਾਲ ਪੇਸ਼ ਕੀਤੀ। ਇਸ ਮੌਕੇ ਪਾਕਿਸਤਾਨੀ ਰੇਂਜਰਾਂ ਨੇ ਭਾਰਤੀ ਜਵਾਨਾਂ ਨੂੰ ਮਠਿਆਈਆਂ ਵੰਡੀਆਂ। ਪਾਕਿਸਤਾਨ ਦੇ ਪੰਜਾਬ ਫਰੰਟੀਅਰ ਦੇ ਵਿੰਗ ਕਮਾਂਡਰ ਬਿਲਾਲ ਅਹਿਮਦ ਨੇ ਭਾਰਤ ਦੇ ਬੀਐਸਐਫ ਅਧਿਕਾਰੀਆਂ ਨੂੰ ਮਿਠਾਈ ਭੇਟ ਕੀਤੀ। ਭਾਰਤੀ ਫੌਜ ਵੱਲੋਂ ਕਮਾਂਡੈਂਟ ਸੁਦੀਪ ਨੇ ਇਹ ਮਿਠਾਈ ਹਾਸਲ ਕੀਤੀ। ਭਾਰਤ ਵੱਲੋਂ ਵੀ ਕੱਲ੍ਹ ਬੀਐਸਐਫ ਦੇ ਅਧਿਕਾਰੀ ਵੀ ਇਸੇ ਤਰ੍ਹਾਂ ਪਾਕਿਸਤਾਨੀ ਫੌਜੀਆਂ ਮਠਿਆਈ ਭੇਟ ਕਰਨਗੇ। ਬੀਐਸਐਫ ਅਧਿਕਾਰੀਆਂ ਨੇ ਕਿਹਾ ਕਿ ਇਹ ਪੁਰਾਣੀ ਪਰੰਪਰਾ ਹੈ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ। ਇਸ ਤਹਿਤ ਦੋਵੇਂ ਦੇਸ਼ਾਂ ਦੀਆਂ ਫੌਜਾਂ ਇੱਕ ਦੂਜੇ ਨੂੰ ਵਧਾਈ ਦਿੰਦੀਆਂ ਹਨ। ਪਾਕਿਸਤਾਨ ਵੱਲੋਂ ਅੱਜ ਪਾਕਿਸਤਾਨੀ ਪਾਸੇ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਜਦ ਕਿ ਬੀਐਸਐਫ ਵੱਲੋਂ ਕੱਲ੍ਹ ਵਾਹਗਾ ਸਰਹੱਦ ’ਤੇ ਰੰਗਾਰੰਗ ਪ੍ਰੋਗਰਾਮ ਕਰਾਇਆ ਜਾਵੇਗਾ। ਭਾਰਤ ਤੇ ਪਾਕਿਸਤਾਨ ਇਕੱਠੇ ਆਜ਼ਾਦ ਹੋਏ ਸਨ, ਸਿਰਫ ਇਨ੍ਹਾਂ ਵਿੱਚ ਇੱਕ ਦਿਨ ਦਾ ਫਰਕ ਸੀ।
0 notes
8566986335 · 6 years
Video
youtube
ਅਟਾਰੀ-ਵਾਹਗਾ ਸਰਹੱਦ ‘ਤੇ ਪਾਕਿਸਤਾਨੀ ਕ੍ਰਿਕਟਰ ਹਸਨ ਅਲੀ ਵੱਲੋਂ ਭਾਰਤੀ ਦਰਸ਼ਕਾਂ ਵੱਲ ਭੜਕਾਊ ਤਰੀਕੇ ਨਾਲ ਇਸ਼ਾਰ ਕਰਨ ‘ਤੇ ਵਿਵਾਦ ਹੋ ਗਿਆ ਹੈ। ਪਤਾ ਲੱਗਾ ਹੈ ਕਿ ਬਾਰਡਰ ਸੁਰੱਖਿਆ ਫੋਰਸ (ਬੀਐਸਐਫ) ਕ੍ਰਿਕਟਰ ਹਸਨ ਅਲੀ ਤੇ ਪਾਕਿਸਤਾਨ ਰੇਂਜਰਾਂ ਦਾ ਮੁੱਦਾ ਉੱਠਾ ਸਕਦੀ ਹੈ। ਦਰਅਸਲ ਸ਼ਨੀਵਾਰ ਸ਼ਾਮ ਨੂੰ ਅਟਾਰੀ-ਵਾਹਗਾ ਸਰਹੱਦ ‘ਤੇ ਕੀਤੀ ਜਾ ਰਹੀ ਝੰਡਾ ਲਹਿਰਾਉਣ ਦੀ ਰਸਮ ਵੇਲੇ ਪਾਕਿਸਤਾਨ ਦੇ ਪਾਸਿਓਂ ਪਾਕਿਸਤਾਨੀ ਕ੍ਰਿਕਟਰ ਹਸਨ ਅਲੀ ਨੇ ਬੀਐਸਐਫ ਤੇ ਦਰਸ਼ਕਾਂ ਨੂੰ ਆਪਣਾ ਵਿਕੇਟ ਉਖਾੜੂ ਅੰਦਾਜ਼ ਦਿਖਾਇਆ, ਜਿਸ ਉੱਤੇ ਬੀਐਸਐਫ ਨੇ ਕਰੜਾ ਨੋਟਿਸ ਲਿਆ ਹੈ। ESPNcricinfo ✔ @ESPNcricinfo Hasan Ali being Hasan Ali during the flag-lowering ceremony at the Wagah border 8:05 PM - Apr 21, 2018 3,887 1,950 people are talking about this Twitter Ads info and privacy ਪ੍ਰੋਟੋਕੋਲ ਅਨੁਸਾਰ, ਇਹ ਸਮਾਗਮ ਸਿਰਫ ਭਾਰਤੀ ਵੱਲੋਂ ਬੀਐਸਐਫ ਤੇ ਪਾਕਿਸਤਾਨੀ ਸਾਈਡ ‘ਤੇ ਰੇਂਜਰਾਂ ਵੱਲੋਂ ਕਰਵਾਇਆ ਜਾਂਦਾ ਹੈ। ਬੀਐਸਐਫ ਦੇ ਸੀਨੀਅਰ ਅਫਸਰ ਦਾ ਕਹਿਣਾ ਹੈ ਕਿ ਕੋਈ ਵੀ ਵਿਅਕਤੀ ਦੋਹਾਂ ਪਾਸਿਆਂ ਦੇ ਦਰਸ਼ਕਾਂ ਦੀ ਗੈਲਰੀ ਵਿੱਚ ਕੋਈ ਹਮਲਾਵਰ ਸੰਕੇਤ ਕਰ ਸਕਦਾ ਹੈ। ਇਸ ਲਈ ਕੋਈ ਵੀ ਜਨਤਕ ਵਿਅਕਤੀ ਪਰੇਡ ਵਿੱਚ ਦਖ਼ਲ ਨਹੀਂ ਦੇ ਸਕਦਾ। ਇਸ ਹਰਕਤ ਨੇ ਪਰੇਡ ਦੀ ਜ਼ਾਬਤੇ ਨੂੰ ਠੇਸ ਪਹੁੰਚਾਈ ਹੈ। ਦਰਅਸਲ ਸ਼ਨਿਵਾਰ ਨੂੰ ਪਾਕਿਸਤਾਨ ਦੀ ਕੌਮੀ ਕ੍ਰਿਕਟ ਟੀਮ ਵਾਹਘਾ ਵਿੱਚ ਸਮਾਰੋਹ ਦੇਖਣ ਆਈ ਸੀ। ਉਨ੍ਹਾਂ ਦੀ ਟੀਮ ਦੇ ਇੱਕ ਕ੍ਰਿਕਟਰ ਹਸਨ ਅਲੀ ਨੇ ਡ੍ਰਿਲ ਦੌਰਾਨ ਭੜਕਾਊ ਇਸ਼ਾਰਾ ਕਰਨਾ ਸ਼ੁਰੂ ਕੀਤਾ। ਪਾਕਿਸਤਾਨੀ ਅਫ਼ਸਰਾਂ ਨੇ ਬਾਅਦ ਵਿੱਚ ਖਿਡਾਰੀ ਨੂੰ ਆਪਣੀ ਸੀਟ ‘ਤੇ ਬੈਠਣ ਲਈ ਕਿਹਾ ਕਿਉਂਕਿ ਇਹ ਦੋ ਮੁਲਕਾਂ ਦੀਆਂ ਸੁਰੱਖਿਆ ਫੋਰਸਾਂ ਦੀ ਡਿੱਲ ਹੈ। ਇਸ ਦੀ ਵੀਡੀਓ ਵੀ ਹੁਣ ਤੱਕ ਵਾਈਰਲ ਹੋ ਚੁੱਕੀ ਹੈ। ਇਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਹਸਨ ਅਲੀ ਭਾਰਤ ਦੇ ਦਰਸ਼ਕਾਂ ਵੱਲ ਇਸ਼ਾਰਾ ਕਰ ਰਹੇ ਹਨ। ਪਾਕਿਸਤਾਨ ਦੇ ਦਰਸ਼ਕ ਤਾੜੀਆਂ ਮਾਰ ਕੇ ਅਲੀ ਨੂੰ ਹੋਰ ਚੰਭਲਾ ਰਹੇ ਹਨ। ਇੱਕ ਪਾਕਿਸਤਾਨੀ ਅਖਬਾਰ ਵੱਲੋਂ ਪਾਈ ਇਸ ਵੀਡੀਓ ਨੂੰ ਹੁਣ ਤੱਕ ਤਕਰੀਬਨ 23,000 ਤੋਂ ਵੱਧ ‘ਲਾਈਕਸ’, 2,300 ਤੋਂ ਵੱਧ ਕੋਮੈਂਟਸ, 17,000 ਤੋਂ ਵੱਧ ਸ਼ੇਅਰ ਤੇ 5,36,000 ਤੋਂ ਵੱਧ ਵਿਊ ਮਿਲ ਚੁੱਕੇ ਹਨ।
0 notes
8566986335 · 6 years
Text
https://youtu.be/a6zjo3sLLH0Hasan Ali doing his wicket taking celebration at Wagah Border today
Hasan Ali doing his wicket taking celebration at Wagah Border today ਅਟਾਰੀ-ਵਾਹਗਾ ਸਰਹੱਦ ‘ਤੇ ਪਾਕਿਸਤਾਨੀ ਕ੍ਰਿਕਟਰ ਹਸਨ ਅਲੀ ਵੱਲੋਂ ਭਾਰਤੀ ਦਰਸ਼ਕਾਂ ਵੱਲ ਭੜਕਾਊ ਤਰੀਕੇ ਨਾਲ ਇਸ਼ਾਰ ਕਰਨ ‘ਤੇ ਵਿਵਾਦ ਹੋ ਗਿਆ ਹੈ। ਪਤਾ ਲੱਗਾ ਹੈ ਕਿ ਬਾਰਡਰ ਸੁਰੱਖਿਆ ਫੋਰਸ (ਬੀਐਸਐਫ) ਕ੍ਰਿਕਟਰ ਹਸਨ ਅਲੀ ਤੇ ਪਾਕਿਸਤਾਨ ਰੇਂਜਰਾਂ ਦਾ ਮੁੱਦਾ ਉੱਠਾ ਸਕਦੀ ਹੈ। ਦਰਅਸਲ ਸ਼ਨੀਵਾਰ ਸ਼ਾਮ ਨੂੰ ਅਟਾਰੀ-ਵਾਹਗਾ ਸਰਹੱਦ ‘ਤੇ ਕੀਤੀ ਜਾ ਰਹੀ ਝੰਡਾ ਲਹਿਰਾਉਣ ਦੀ ਰਸਮ ਵੇਲੇ ਪਾਕਿਸਤਾਨ ਦੇ ਪਾਸਿਓਂ ਪਾਕਿਸਤਾਨੀ ਕ੍ਰਿਕਟਰ ਹਸਨ ਅਲੀ ਨੇ ਬੀਐਸਐਫ ਤੇ ਦਰਸ਼ਕਾਂ ਨੂੰ ਆਪਣਾ ਵਿਕੇਟ ਉਖਾੜੂ ਅੰਦਾਜ਼ ਦਿਖਾਇਆ, ਜਿਸ ਉੱਤੇ ਬੀਐਸਐਫ ਨੇ ਕਰੜਾ ਨੋਟਿਸ ਲਿਆ ਹੈ। ESPNcricinfo ✔ @ESPNcricinfo Hasan Ali being Hasan Ali during the flag-lowering ceremony at the Wagah border 8:05 PM - Apr 21, 2018 3,887 1,950 people are talking about this Twitter Ads info and privacy ਪ੍ਰੋਟੋਕੋਲ ਅਨੁਸਾਰ, ਇਹ ਸਮਾਗਮ ਸਿਰਫ ਭਾਰਤੀ ਵੱਲੋਂ ਬੀਐਸਐਫ ਤੇ ਪਾਕਿਸਤਾਨੀ ਸਾਈਡ ‘ਤੇ ਰੇਂਜਰਾਂ ਵੱਲੋਂ ਕਰਵਾਇਆ ਜਾਂਦਾ ਹੈ। ਬੀਐਸਐਫ ਦੇ ਸੀਨੀਅਰ ਅਫਸਰ ਦਾ ਕਹਿਣਾ ਹੈ ਕਿ ਕੋਈ ਵੀ ਵਿਅਕਤੀ ਦੋਹਾਂ ਪਾਸਿਆਂ ਦੇ ਦਰਸ਼ਕਾਂ ਦੀ ਗੈਲਰੀ ਵਿੱਚ ਕੋਈ ਹਮਲਾਵਰ ਸੰਕੇਤ ਕਰ ਸਕਦਾ ਹੈ। ਇਸ ਲਈ ਕੋਈ ਵੀ ਜਨਤਕ ਵਿਅਕਤੀ ਪਰੇਡ ਵਿੱਚ ਦਖ਼ਲ ਨਹੀਂ ਦੇ ਸਕਦਾ। ਇਸ ਹਰਕਤ ਨੇ ਪਰੇਡ ਦੀ ਜ਼ਾਬਤੇ ਨੂੰ ਠੇਸ ਪਹੁੰਚਾਈ ਹੈ। ਦਰਅਸਲ ਸ਼ਨਿਵਾਰ ਨੂੰ ਪਾਕਿਸਤਾਨ ਦੀ ਕੌਮੀ ਕ੍ਰਿਕਟ ਟੀਮ ਵਾਹਘਾ ਵਿੱਚ ਸਮਾਰੋਹ ਦੇਖਣ ਆਈ ਸੀ। ਉਨ੍ਹਾਂ ਦੀ ਟੀਮ ਦੇ ਇੱਕ ਕ੍ਰਿਕਟਰ ਹਸਨ ਅਲੀ ਨੇ ਡ੍ਰਿਲ ਦੌਰਾਨ ਭੜਕਾਊ ਇਸ਼ਾਰਾ ਕਰਨਾ ਸ਼ੁਰੂ ਕੀਤਾ। ਪਾਕਿਸਤਾਨੀ ਅਫ਼ਸਰਾਂ ਨੇ ਬਾਅਦ ਵਿੱਚ ਖਿਡਾਰੀ ਨੂੰ ਆਪਣੀ ਸੀਟ ‘ਤੇ ਬੈਠਣ ਲਈ ਕਿਹਾ ਕਿਉਂਕਿ ਇਹ ਦੋ ਮੁਲਕਾਂ ਦੀਆਂ ਸੁਰੱਖਿਆ ਫੋਰਸਾਂ ਦੀ ਡਿੱਲ ਹੈ। ਇਸ ਦੀ ਵੀਡੀਓ ਵੀ ਹੁਣ ਤੱਕ ਵਾਈਰਲ ਹੋ ਚੁੱਕੀ ਹੈ। ਇਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਹਸਨ ਅਲੀ ਭਾਰਤ ਦੇ ਦਰਸ਼ਕਾਂ ਵੱਲ ਇਸ਼ਾਰਾ ਕਰ ਰਹੇ ਹਨ। ਪਾਕਿਸਤਾਨ ਦੇ ਦਰਸ਼ਕ ਤਾੜੀਆਂ ਮਾਰ ਕੇ ਅਲੀ ਨੂੰ ਹੋਰ ਚੰਭਲਾ ਰਹੇ ਹਨ। ਇੱਕ ਪਾਕਿਸਤਾਨੀ ਅਖਬਾਰ ਵੱਲੋਂ ਪਾਈ ਇਸ ਵੀਡੀਓ ਨੂੰ ਹੁਣ ਤੱਕ ਤਕਰੀਬਨ 23,000 ਤੋਂ ਵੱਧ ‘ਲਾਈਕਸ’, 2,300 ਤੋਂ ਵੱਧ ਕੋਮੈਂਟਸ, 17,000 ਤੋਂ ਵੱਧ ਸ਼ੇਅਰ ਤੇ 5,36,000 ਤੋਂ ਵੱਧ ਵਿਊ ਮਿਲ ਚੁੱਕੇ ਹਨ।
0 notes
8566986335 · 6 years
Link
ਅਟਾਰੀ-ਵਾਹਗਾ ਸਰਹੱਦ ‘ਤੇ ਪਾਕਿਸਤਾਨੀ ਕ੍ਰਿਕਟਰ ਹਸਨ ਅਲੀ ਵੱਲੋਂ ਭਾਰਤੀ ਦਰਸ਼ਕਾਂ ਵੱਲ ਭੜਕਾਊ ਤਰੀਕੇ ਨਾਲ ਇਸ਼ਾਰ ਕਰਨ ‘ਤੇ ਵਿਵਾਦ ਹੋ ਗਿਆ ਹੈ। ਪਤਾ ਲੱਗਾ ਹੈ ਕਿ ਬਾਰਡਰ ਸੁਰੱਖਿਆ ਫੋਰਸ (ਬੀਐਸਐਫ) ਕ੍ਰਿਕਟਰ ਹਸਨ ਅਲੀ ਤੇ ਪਾਕਿਸਤਾਨ ਰੇਂਜਰਾਂ ਦਾ ਮੁੱਦਾ ਉੱਠਾ ਸਕਦੀ ਹੈ। ਦਰਅਸਲ ਸ਼ਨੀਵਾਰ ਸ਼ਾਮ ਨੂੰ ਅਟਾਰੀ-ਵਾਹਗਾ ਸਰਹੱਦ ‘ਤੇ ਕੀਤੀ ਜਾ ਰਹੀ ਝੰਡਾ ਲਹਿਰਾਉਣ ਦੀ ਰਸਮ ਵੇਲੇ ਪਾਕਿਸਤਾਨ ਦੇ ਪਾਸਿਓਂ ਪਾਕਿਸਤਾਨੀ ਕ੍ਰਿਕਟਰ ਹਸਨ ਅਲੀ ਨੇ ਬੀਐਸਐਫ ਤੇ ਦਰਸ਼ਕਾਂ ਨੂੰ ਆਪਣਾ ਵਿਕੇਟ ਉਖਾੜੂ ਅੰਦਾਜ਼ ਦਿਖਾਇਆ, ਜਿਸ ਉੱਤੇ ਬੀਐਸਐਫ ਨੇ ਕਰੜਾ ਨੋਟਿਸ ਲਿਆ ਹੈ। ESPNcricinfo ✔ @ESPNcricinfo Hasan Ali being Hasan Ali during the flag-lowering ceremony at the Wagah border 8:05 PM - Apr 21, 2018 3,887 1,950 people are talking about this Twitter Ads info and privacy ਪ੍ਰੋਟੋਕੋਲ ਅਨੁਸਾਰ, ਇਹ ਸਮਾਗਮ ਸਿਰਫ ਭਾਰਤੀ ਵੱਲੋਂ ਬੀਐਸਐਫ ਤੇ ਪਾਕਿਸਤਾਨੀ ਸਾਈਡ ‘ਤੇ ਰੇਂਜਰਾਂ ਵੱਲੋਂ ਕਰਵਾਇਆ ਜਾਂਦਾ ਹੈ। ਬੀਐਸਐਫ ਦੇ ਸੀਨੀਅਰ ਅਫਸਰ ਦਾ ਕਹਿਣਾ ਹੈ ਕਿ ਕੋਈ ਵੀ ਵਿਅਕਤੀ ਦੋਹਾਂ ਪਾਸਿਆਂ ਦੇ ਦਰਸ਼ਕਾਂ ਦੀ ਗੈਲਰੀ ਵਿੱਚ ਕੋਈ ਹਮਲਾਵਰ ਸੰਕੇਤ ਕਰ ਸਕਦਾ ਹੈ। ਇਸ ਲਈ ਕੋਈ ਵੀ ਜਨਤਕ ਵਿਅਕਤੀ ਪਰੇਡ ਵਿੱਚ ਦਖ਼ਲ ਨਹੀਂ ਦੇ ਸਕਦਾ। ਇਸ ਹਰਕਤ ਨੇ ਪਰੇਡ ਦੀ ਜ਼ਾਬਤੇ ਨੂੰ ਠੇਸ ਪਹੁੰਚਾਈ ਹੈ। ਦਰਅਸਲ ਸ਼ਨਿਵਾਰ ਨੂੰ ਪਾਕਿਸਤਾਨ ਦੀ ਕੌਮੀ ਕ੍ਰਿਕਟ ਟੀਮ ਵਾਹਘਾ ਵਿੱਚ ਸਮਾਰੋਹ ਦੇਖਣ ਆਈ ਸੀ। ਉਨ੍ਹਾਂ ਦੀ ਟੀਮ ਦੇ ਇੱਕ ਕ੍ਰਿਕਟਰ ਹਸਨ ਅਲੀ ਨੇ ਡ੍ਰਿਲ ਦੌਰਾਨ ਭੜਕਾਊ ਇਸ਼ਾਰਾ ਕਰਨਾ ਸ਼ੁਰੂ ਕੀਤਾ। ਪਾਕਿਸਤਾਨੀ ਅਫ਼ਸਰਾਂ ਨੇ ਬਾਅਦ ਵਿੱਚ ਖਿਡਾਰੀ ਨੂੰ ਆਪਣੀ ਸੀਟ ‘ਤੇ ਬੈਠਣ ਲਈ ਕਿਹਾ ਕਿਉਂਕਿ ਇਹ ਦੋ ਮੁਲਕਾਂ ਦੀਆਂ ਸੁਰੱਖਿਆ ਫੋਰਸਾਂ ਦੀ ਡਿੱਲ ਹੈ। ਇਸ ਦੀ ਵੀਡੀਓ ਵੀ ਹੁਣ ਤੱਕ ਵਾਈਰਲ ਹੋ ਚੁੱਕੀ ਹੈ। ਇਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਹਸਨ ਅਲੀ ਭਾਰਤ ਦੇ ਦਰਸ਼ਕਾਂ ਵੱਲ ਇਸ਼ਾਰਾ ਕਰ ਰਹੇ ਹਨ। ਪਾਕਿਸਤਾਨ ਦੇ ਦਰਸ਼ਕ ਤਾੜੀਆਂ ਮਾਰ ਕੇ ਅਲੀ ਨੂੰ ਹੋਰ ਚੰਭਲਾ ਰਹੇ ਹਨ। ਇੱਕ ਪਾਕਿਸਤਾਨੀ ਅਖਬਾਰ ਵੱਲੋਂ ਪਾਈ ਇਸ ਵੀਡੀਓ ਨੂੰ ਹੁਣ ਤੱਕ ਤਕਰੀਬਨ 23,000 ਤੋਂ ਵੱਧ ‘ਲਾਈਕਸ’, 2,300 ਤੋਂ ਵੱਧ ਕੋਮੈਂਟਸ, 17,000 ਤੋਂ ਵੱਧ ਸ਼ੇਅਰ ਤੇ 5,36,000 ਤੋਂ ਵੱਧ ਵਿਊ ਮਿਲ ਚੁੱਕੇ ਹਨ।
0 notes